
ਅੰਮ੍ਰਿਤਸਰ, 19 ਦਸੰਬਰ 2025 (ਅਭਿਨੰਦਨ ਸਿੰਘ)
ਏ.ਐਸ.ਆਈ. ਹਰੀਸ਼ ਕੁਮਾਰ ਇੰਚਾਰਜ ਪੀ.ਓ. ਸਟਾਫ ਅੰਮ੍ਰਿਤਸਰ ਵੱਲੋ ਆਪਣੀ ਟੀਮ ਨਾਲ ਮਿਲ ਕੇ ਭਗੋੜੇ ਦੋਸ਼ੀ ਚਰਨਜੀਤ ਸਿੰਘ ਉਰਫ ਸ਼ਾਮੂ ਪੁੱਤਰ ਰਣਧੀਰ ਸਿੰਘ ਵਾਸੀ ਪਿੰਡ ਚੱਕ ਮਿਛਰੀ ਖਾਂ, ਅੰਮ੍ਰਿਤਸਰ-ਦਿਹਾਤੀ ਨੂੰ ਮੁਕੱਦਮਾ संघठ 162 भिडी 20.10.2015 तुम्भ 61.1.14 Ex. ACT, घाटा मी-इदीत्तत भिडमठ हिँस 299 CrPC PO भिडी 13.10.2017 घा ਅਦਾਲਤ ਸ਼੍ਰੀ ਏਕਤਾ ਸਹੋਤਾ JMIC/ASR ਵਲੋਂ ਭਗੋੜਾ ਕਰਾਰ ਕੀਤਾ ਗਿਆ ਸੀ, ਜਿਸ ਨੂੰ ਉੱਕਤ ਮੁੱਕਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਮਾਣਯੋਗ ਅਦਾਲਤ ਜੀ ਵੱਲੋ ਉੱਕਤ ਕੇਸ ਵਿਚ PO ਕਰਾਰ ਕੀਤਾ ਗਿਆ ਹੈ